ਪੰਜਾਬੀ ਸੈਮੀਨਾਰ ਸਰੋਤ ਪੇਜ ਤੇ ਤੁਹਾਡਾ ਸਵਾਗਤ ਹੈ!

Welcome to the Punjabi Seminar Resource Page!.

ਪਰਮੇਸ਼ਵਰ ਨੇ ਤਿੰਨ ਖੇਤਰ ਸਥਾਪਤ ਕੀਤੇ ਹੰਨ ਜਿਹਨਾਂ ਵਿੱਚ ਪਾਸਟਰ ਸਾਹਿਬਾਨਾਂ ਨੂੰ ਉੱਤਮ ਹੋਣਾ ਚਾਹੀਦਾ ਹੈ ਤਾਂ ਜੋ ਦੁਨੀਆਂ ਨੂੰ ਦਿਖਾਇਆ ਜਾ ਸਕੇ ਕਿ ਉਹਨਾਂ ਕੋਲ ਕੁਝ ਦੱਸਣ ਯੋਗ ਹੈ. ਤੀਤੁਸ 1:6 ਕਹਿੰਦਾ ਹੈ. "ਜੋ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਵਿਸ਼ਵਾਸੀ ਹੋਣ ਅਤੇ ਉਨ੍ਹਾਂ ਦੇ ਉੱਪਰ ਬਦਚਲਣੀ ਦਾ ਕੋਈ ਦੋਸ਼ ਨਾ ਹੋਵੇ ਅਤੇ ਨਾ ਉਹ ਢੀਠ ਹੋਣ." ਪਹਿਲਾ ਖੇਤਰ - ਨਿੱਜੀ ਜਿੰਦਗੀ, ਦੂਜਾ ਖੇਤਰ - ਵਿਵਾਹਿਤ ਜਿੰਦਗੀ, ਤੀਜਾ ਖੇਤਰ - ਪਰਿਵਾਰਕ ਜ਼ਿੰਦਗੀ. ਇਹ ਹੀ ਕਾਰਨ ਹੈ ਕਿ ਨਵੀਨੀਕਰਨ ਅੰਤਰਰਾਸ਼ਟਰ ਇਹਨਾਂ ਤਿੰਨਾਂ ਖੇਤਰਾਂ ਤੇ ਕੇਂਦਰਿਤ ਹੈ. ਸਾਡੀ ਸਿੱਖਿਆ ਸੰਸਕ੍ਰਿਤੀ ਜਾਂ ਸੱਭਿਆਚਾਰਕ ਨਹੀਂ ਪਰ ਇਹ ਬਾਇਬਲ ਉੱਤੇ ਆਧਾਰਿਤ ਹੈ. ਇਸਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਜਾਂ ਤੁਹਾਨੂੰ ਕਿ ਸਿਖਾਇਆ ਗਿਆ ਹੈ, ਇਹ ਹੀ ਸੱਚਾਈ ਹੈ ਜਿਸ ਅਨੁਸਾਰ ਜਿਊਣਾ ਹੈ ਅਤੇ ਜਿਸ ਨੂੰ ਸਿਖਾਉਣਾ ਹੈ.

God has established three areas where pastors must excel, in order to demonstrate to the world that they have something worth saying.  Titus 1:6 says: "An elder must live a blameless life. He must be faithful to his wife, and his children must be believers who don’t have a reputation for being wild or rebellious."  Area #1 - Personal life.  Area #2 - Married life.  Area #3 - Family life.  This is why Renewal International focuses on these three areas.  Our teaching is not cultural, it is Biblical.  No matter where you live, or what you have been taught, this is truth to live by and truth to teach.  

ਸੈਮੀਨਾਰ ਦੇ ਵਿਸ਼ੇ
Seminar Topics

ਨੋਟ ਅਤੇ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਆਈਕਨ ਤੇ ਕਲਿਕ ਕਰੋ.
Click on the symbols below to view available resources.

ਰੱਬ ਨਾਲ ਤੁਰਨਾ

Godly Walk

ਅੰਤਰਰਾਸ਼ਟਰੀ ਫੈਲੋਸ਼ਿਪ ਚਰਚ
International Fellowship Church

ਸਥਾਨਕ ਸਰੋਤਿਆਂ ਦੁਆਰਾ ਪ੍ਰਸੰਸਾ ਪੱਤਰ
Testimonals from Local Attendees

 
 
 
 
 
 
Close

50% Complete

Two Step

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua.